ਚੋਣ ਰਜਿਸਟ੍ਰੇਸ਼ਨ ਅਫ਼ਸਰ · Electoral Registration Officer

ਅਨੁਲੱਗਣ – ਵੋਟਰ ਸੂਚੀ ਵਿੱਚ ਨਾਮ ਨਾ ਦਰਜ 18 ਤੋਂ 20 ਸਾਲ ਦੀਆਂ ਕੁੜੀਆਂ / ਔਰਤਾਂ ਦਾ ਡਾਟਾ ਇਕੱਠਾ ਕਰਨ ਲਈ ਪ੍ਰੋਫਾਰਮਾ

023 ਵਿਧਾਨ ਸਭਾ ਚੋਣ ਹਲਕਾ ਪੱਟੀ · ਜ਼ਿਲ੍ਹਾ ਤਰਨ ਤਾਰਨ · ਵਿਸ਼ੇਸ਼ ਸੰਖੇਪ ਸੁਧਾਈ (ਐੱਸ.ਐੱਸ.ਆਰ.) 2027
ਨੋਟ: ਯੋਗਤਾ ਮਿਤੀ 01.01.2027 ਹੈ (ਜਨਮ 01.01.2009 ਜਾਂ ਇਸ ਤੋਂ ਪਹਿਲਾਂ)। ਬਾਅਦ ਦੀਆਂ ਯੋਗਤਾ ਮਿਤੀਆਂ 01.04.2027, 01.07.2027 ਅਤੇ 01.10.2027 ਨੂੰ 18 ਸਾਲ ਪੂਰੇ ਹੋਣ ਵਾਲੀਆਂ ਕੁੜੀਆਂ / ਔਰਤਾਂ ਨੂੰ ਵੀ ਸ਼ਾਮਲ ਕਰੋ, ਜਿਨ੍ਹਾਂ ਦਾ ਨਾਮ ਵੋਟਰ ਸੂਚੀ ਵਿੱਚ ਅਜੇ ਦਰਜ ਨਹੀਂ ਹੈ। Eligibility on 01.01.2027 (born on or before 01.01.2009). Also include those who turn 18 on 01.04.2027, 01.07.2027 or 01.10.2027 and are not yet on the roll.

ਆਂਗਣਵਾੜੀ ਵਰਕਰ ਦੀ ਜਾਣਕਾਰੀ Worker details (saved on this phone)